A few lines on Guru Nanak Dev Ji in Punjabi – Write an essay on Guru Nanak Dev ji
- ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਪਹਿਲੇ ਗੁਰੂ ਸਨ।
- ਉਹਨਾਂ ਦਾ ਜਨਮ ਤਲਵੰਡੀ ਵਿਖੇ ਹੋਇਆ ਸੀ।
- ਗੁਰੂ ਨਾਨਕ ਦੇਵ ਜੀ ਨੇ ਸੱਚਾਈ ਅਤੇ ਇਨਸਾਨੀਅਤ ਦਾ ਸੰਦੇਸ਼ ਦਿੱਤਾ।

- ਉਹਨਾਂ ਨੇ “ਇੱਕ ਓਅੰਕਾਰ” ਦਾ ਉਪਦੇਸ਼ ਦਿੱਤਾ।
- ਗੁਰੂ ਜੀ ਨੇ ਲੋਕਾਂ ਨੂੰ ਮੇਹਨਤ ਕਰਨ ਅਤੇ ਵੰਡ ਛਕਣ ਲਈ ਕਿਹਾ।
- ਉਹਨਾਂ ਨੇ ਜਾਤ-ਪਾਤ ਅਤੇ ਅੰਧ ਵਿਸ਼ਵਾਸ ਦਾ ਵਿਰੋਧ ਕੀਤਾ।
- ਗੁਰੂ ਨਾਨਕ ਦੇਵ ਜੀ ਨੇ ਦੁਨੀਆ ਭਰ ਵਿੱਚ ਉਦਾਸੀਆਂ ਕੀਤੀਆਂ।
- ਉਹਨਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ।
- ਗੁਰੂ ਨਾਨਕ ਦੇਵ ਜੀ ਦਾ ਜੀਵਨ ਸਾਨੂੰ ਪਿਆਰ ਅਤੇ ਸੇਵਾ ਦੀ ਸਿੱਖ ਦਿੰਦਾ ਹੈ।
- ਸਾਰੇ ਸਿੱਖ ਗੁਰੂ ਨਾਨਕ ਦੇਵ ਜੀ ਦਾ ਬਹੁਤ ਸਤਿਕਾਰ ਕਰਦੇ ਹਨ।
