A few lines on Guru Nanak Dev Ji in Punjabi

A few lines on Guru Nanak Dev Ji in Punjabi – Write an essay on Guru Nanak Dev ji

  1. ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਪਹਿਲੇ ਗੁਰੂ ਸਨ।
  2. ਉਹਨਾਂ ਦਾ ਜਨਮ ਤਲਵੰਡੀ ਵਿਖੇ ਹੋਇਆ ਸੀ।
  3. ਗੁਰੂ ਨਾਨਕ ਦੇਵ ਜੀ ਨੇ ਸੱਚਾਈ ਅਤੇ ਇਨਸਾਨੀਅਤ ਦਾ ਸੰਦੇਸ਼ ਦਿੱਤਾ।
Guru Nanak dev ji Essay in Punjabi
Guru Nanak dev ji Essay in Punjabi
  1. ਉਹਨਾਂ ਨੇ “ਇੱਕ ਓਅੰਕਾਰ” ਦਾ ਉਪਦੇਸ਼ ਦਿੱਤਾ।
  2. ਗੁਰੂ ਜੀ ਨੇ ਲੋਕਾਂ ਨੂੰ ਮੇਹਨਤ ਕਰਨ ਅਤੇ ਵੰਡ ਛਕਣ ਲਈ ਕਿਹਾ।
  3. ਉਹਨਾਂ ਨੇ ਜਾਤ-ਪਾਤ ਅਤੇ ਅੰਧ ਵਿਸ਼ਵਾਸ ਦਾ ਵਿਰੋਧ ਕੀਤਾ।
  4. ਗੁਰੂ ਨਾਨਕ ਦੇਵ ਜੀ ਨੇ ਦੁਨੀਆ ਭਰ ਵਿੱਚ ਉਦਾਸੀਆਂ ਕੀਤੀਆਂ।
  5. ਉਹਨਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ।
  6. ਗੁਰੂ ਨਾਨਕ ਦੇਵ ਜੀ ਦਾ ਜੀਵਨ ਸਾਨੂੰ ਪਿਆਰ ਅਤੇ ਸੇਵਾ ਦੀ ਸਿੱਖ ਦਿੰਦਾ ਹੈ।
  7. ਸਾਰੇ ਸਿੱਖ ਗੁਰੂ ਨਾਨਕ ਦੇਵ ਜੀ ਦਾ ਬਹੁਤ ਸਤਿਕਾਰ ਕਰਦੇ ਹਨ।

Leave a Comment

Your email address will not be published. Required fields are marked *

error: Content is protected !!
Scroll to Top